ਕਾਕੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਕੜਾ (ਨਾਂ,ਪੁ) ਕੱਚਾ ਬੇਰ; ਵੇਖੋ : ਗੜੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਕੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਕੜਾ [ਨਾਂਪੁ] ਕੱਚਾ ਬੇਰ; ਗਿਟਕ; ਛੋਟੀ ਬੋਤਲ; ਕੇਕੜਾ; ਗੜਾ, ਓਲ਼ਾ; ਖਸਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਕੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਕੜਾ ਸੰਗ੍ਯਾ—ਅਣਪੱਕਿਆ ਬੇਰ । ੨ ਓਲਾ. ਗੜਾ, ਬੇਰ ਜੇਹਾ ਹੈ ਆਕਾਰ ਜਿਸ ਦਾ। ੩ ਦੁਰਗਾ. ਦੇਵੀ , ਜੋ ਕਾਕਲੀ (ਮਿੱਠੇ ਸੁਰ) ਵਾਲੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕੜਾ, (ਸੰਸਕ੍ਰਿਤ : कर्कटक गिटक) \ ਪੁਲਿੰਗ :੧. ਬੇਰੀ ਦਾ ਕੱਚਾ ਬੇਰ, ਲਿੱਲ; ੨. ਗਿਟਕ, ਗੁਠਲੀ; ੩. ਪਰਕਾਰ; ੪. ਇੱਕ ਕਿਸਮ ਦਾ ਰੁੱਖ; ੫. ਇੱਕ ਜ਼ਹਿਰੀਲੀ ਜੜੀ; ੬. ਛੋਟੀ ਸ਼ੀਸ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 61, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-11-59, ਹਵਾਲੇ/ਟਿੱਪਣੀਆਂ:

ਕਾਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕੜਾ, (ਪੋਠੋਹਾਰੀ) \ (ਸੰਸਕ੍ਰਿਤ : कर्कट=ਇੱਕ ਕਿਸਮ ਦਾ ਬੁਖ਼ਾਰ) \ ਪੁਲਿੰਗ : ਇੱਕ ਰੋਗ ਦਾ ਨਾਂ ਜਿਸ ਨੂੰ ਲਾਕੜਾ ਕਾਕੜਾ ਵੀ ਕਹਿੰਦੇ ਹਨ, ਖਸਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 61, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-12-17, ਹਵਾਲੇ/ਟਿੱਪਣੀਆਂ:

ਕਾਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕੜਾ, (ਸੰਸਕ੍ਰਿਤ : कर्कट=ਕੇਕੜਾ) \ ਪੁਲਿੰਗ : ੧. ਕੇਕੜਾ; ੨. ਕਰਕ ਰਾਸ਼ੀ, ਬੁਰਜ ਸਰਤਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 61, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-12-36, ਹਵਾਲੇ/ਟਿੱਪਣੀਆਂ:

ਕਾਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕੜਾ, (ਸੰਸਕ੍ਰਿਤ : कर्कट) \ ਪੁਲਿੰਗ : ਗੜ੍ਹਾ, ਓਲਾ, ਅਹਿਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 61, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-17-27, ਹਵਾਲੇ/ਟਿੱਪਣੀਆਂ:

ਕਾਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕੜਾ, (ਮਰਾਠੀ. ਕਾਰਡ; ਸੰਸਕ੍ਰਿਤ : कर्कर; ਪ੍ਰਾਕ੍ਰਿਤ : कक्कर; ਆਸ, ਕਾਕਰ; ਗੁਜਰਾਤੀ : ਕਾਕਰੁ) ; ਪੁਲਿੰਗ : ਠੰਢ, ਪਾਲਾ, ਸਰਦੀ, ਸੀਤ

–ਕਾਕੜੇ ਪੈਣਾ, ਮੁਹਾਵਰਾ : ਬਹੁਤ ਠੰਢ ਹੋਣਾ, ਸਖ਼ਤ ਸਰਦੀ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 50, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-17-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.