ਕਿਰਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਾੜ (ਨਾਂ,ਪੁ) ਵੇਖੋ : ਕਰਾੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿਰਾੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਾੜ ਸੰ. ਕਿਰਾਟ ਅਤੇ ਕ੍ਰਯਾਰ. ਸੰਗ੍ਯਾ—ਹਟਵਾਣੀਆਂ. ਲੈਣ ਦੇਣ ਕਰਨ ਵਾਲਾ. ਵ੍ਯਾਪਾਰੀ। ੨ ਭਾਵ—ਮਾਇਆ ਦਾ ਸੇਵਕ. “ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ.” (ਸਵਾ ਮ: ੧) ੩ ਕਾਇਰ. ਬੁਜ਼ਦਿਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਰਾੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਾੜ, (ਸੰਸਕ੍ਰਿਤ : किराट= ਵਪਾਰੀ) \ ਪੁਲਿੰਗ : ੧. ਵਪਾਰੀ, ਸੁਦਾਗਰ, ਹਟਵਾਣੀਆ, ਮਹਾਜਨ; ੨. ਕਾਇਰ, ਬੁਜ਼ਦਿਲ; ੩. ਮਾਇਆ ਦਾ ਸੇਵਕ, ਪੈਸੇ ਦਾ ਪੁੱਤਰ ਜਾਂ ਪੀਰ

–ਹੀਣੀ ਧਾੜ ਕਿਰਾੜਾਂ ਵੱਗੇ, ਅਖੌਤ : ਕਮਜ਼ੋਰ ਆਦਮੀ ਨੂੰ ਡਰਾਉਣਾ ਬਹੁਤ ਸੌਖਾ ਹੈ

–ਕਾਂ ਕਿਰਾੜ ਕੁੱਤੇ ਦਾ ਵਿਸਾਹ ਨਾ ਕਰੀਏ ਸੁੱਤੇ ਦਾ,  ਅਖੌਤ :  ਜਦ ਕੋਈ ਘੇਸਲਾ ਬਣ ਜਾਵੇ ਤੇ ਆਪਣੇ ਆਪ ਨੂੰ ਅਭੋਲ ਜਿਹਾ ਦੱਸੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 29, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-06-20-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.