ਕਿੰਗਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੰਗਰਾ (ਨਾਂ,ਪੁ) ਕਿਸੇ ਉੱਚੀ ਇਮਾਰਤ ਦਾ ਸਜਾਵਟੀ ਬਨੇਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੰਗਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੰਗਰਾ [ਨਾਂਪੁ] ਚੋਟੀ , ਟੀਸੀ , ਸਿਖ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੰਗਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੰਗਰਾ, (ਫ਼ਾਰਸੀ : ਕਿੰਗਰਾ, ਕੁੰਗਰਾਂ) \ ਪੁਲਿੰਗ : ੧. ਟੀਸੀ, ਚੋਟੀ; ੨. ਕਿਸੇ ਮਕਾਨ ਦੇ ਸਿਰ ਤੇ ਸਜਾਵਟ ਵਾਸਤੇ ਕੰਧ ਦੇ ਨਾਲ ਨਾਲ ਖੜੇ ਜਾਂ ਲੇਟਵੇਂ ਨੋਕਦਾਰ ਜਾਂ ਗੋਲ ਸ਼ਕਲ ਦੇ ਕਾਂਟੇ ਜੇਹੇ ਇਹ ਲੱਕੜ ਦੇ ਵੀ ਹੋ ਸਕਦੇ ਹਨ ਤੇ ਇੱਟ ਪੱਥਰ ਚੂਨੇ ਆਦਿ ਦੇ ਵੀ; ੩. ਕਿੰਗਰੀ ਦਾ ਇੱਕ ਨੋਕਦਾਰ ਜਾਂ ਗੋਲ ਕਟਾਂ

–ਕਿੰਗਟੇਦਾਰ, ਵਿਸ਼ੇਸ਼ਣ : ਕਿੰਗਰਿਆਂ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-10-12-42-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.