ਕਿੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਤਾ [ਨਾਂਪੁ] ਕੰਮ , ਧੰਦਾ , ਪੇਸ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੱਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਤਾ, (ਕਿਰਤ<ਸੰਸਕ੍ਰਿਤ : कृत्य√कृ=ਕਰਨਾ) \ ਪੁਲਿੰਗ : ਕੰਮ, ਕੰਮ ਕਾਰ, ਕਾਜ, ਕਾਰ, ਕਸਬ, ਧੰਦਾ; ਪੇਸ਼ਾ

–ਕਿੱਤਾ ਟੈਕਸ, ਪੁਲਿੰਗ : ਉਹ ਟੈਕਸ ਜੋ ਸਰਕਾਰ ਵਲੋਂ ਸਥਾਨਕ ਜਾਂ ਪ੍ਰਦੇਸ਼ਕ ਸੰਸਥਾ ਰਾਹੀਂ ਕਿਸੇ ਦੇ ਕਿੱਤੇ ਉਤੇ ਲਾਇਆ ਜਾਵੇ, ਜਿਵੇਂ ਕਿ ਜੁਲਾਹਿਆਂ ਤੇ ਕਾਰੀਗ਼ਰਾਂ ਉਤੇ ਪਹਿਲਾਂ ਡਿਸਟ੍ਰਿਕਟ ਬੋਰਡ ਰਾਹੀਂ ਟੈਕਸ ਲਾਇਆ ਜਾਂਦਾ ਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-11-02-57-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.