ਕੁਵੇਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਵੇਲਾ (ਨਾਂ,ਪੁ) ਮਿੱਥੇ ਹੋਏ ਤੋਂ ਬਾਅਦ ਦਾ ਸਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁਵੇਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਵੇਲਾ, (ਕੁ+ਸੰਸਕ੍ਰਿਤ : वेला=ਵਕਤ)  \ ਪੁਲਿੰਗ : ਅਵੇਰ, ਕੁਵਕਤ, ਦੇਰ, ਠੀਕ ਵਕਤ ਤੋਂ ਪਛੜਨ ਦਾ ਭਾਵ

–ਕੁਵੇਲੇ, ਕਿਰਿਆ ਵਿਸ਼ੇਸ਼ਣ : ਅਵੇਰੇ, ਪਛੜ ਕੇ, ਦੇਰੀ ਨਾਲ, ਖੁੰਝ ਕੇ

–ਵੇਲਾ ਕੁਵੇਲਾ, ਪੁਲਿੰਗ : ਯੋਗ ਜਾਂ ਅਯੋਗ ਸਮਾਂ, ਮੌਕਾ ਬੋਮੌਕਾ

–ਵੇਲੇ ਕੁਵੇਲੇ, ਕਿਰਿਆ ਵਿਸ਼ੇਸ਼ਣ : ਮੌਕੇ, ਬੇਮੌਕੇ, ਮੌਕੇ ਕਮੌਕੇ, ਕਈ ਕਦਾਈਂ, ਕਦੇ ਕਦੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-19-02-27-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.