ਕੱਠਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਠਾ (ਵਿ,ਪੁ) ਇੱਕ ਥਾਂ ਜੁੜਿਆ ਹੋਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਠਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਠਾ, (ਇਕੱਠਾ<ਸੰਸਕ੍ਰਿਤ: एक+स्थ) / ਵਿਸ਼ੇਸ਼ਣ : ੧. ਇਕੱਠਾ, ਇੱਕ ਥਾਂ ਜੁੜਿਆ ਹੋਇਆ; ੨. ਮਿਲਿਆ ਹੋਇਆ; ੩. ਸਾਂਝਾ; ੪. ਸਾਰੇ ਦਾ ਸਾਰਾ, ਕਿਰਿਆ ਵਿਸ਼ੇਸ਼ਣ : ਸਾਰੇ ਦਾ ਸਾਰਾ, ਇਕੋ ਵਾਰ, ਇਕੋ ਪਰਾਗਾ ਕਰਕੇ

–ਕੱਠਾ ਹੋਣਾ, ਮੁਹਾਵਰਾ : ਜੁੜਨਾ, ਇੱਕ ਥਾਂ ਜਮ੍ਹਾਂ ਹੋਣਾ, ਏਕਤਾ ਕਰਨਾ, ਮਿਲ ਜਾਣਾ

–ਕੱਠਾ ਕਰਨਾ, ਕਿਰਿਆ ਸਕਰਮਕ : ਜਮ੍ਹਾਂ ਕਰਨਾ, ਢੇਰ ਲਾਉਣਾ, ਜੋੜਨਾ

–ਕੱਠੇ, ਵਿਸ਼ੇਸ਼ਣ: ਸਾਰੇ, ਸਭੇ, ਕਿਰਿਆ ਵਿਸ਼ੇਸ਼ਣ : ਸਾਰੇ ਦੇ ਸਾਰੇ, ਇਕੋ ਵਾਰ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-32-38, ਹਵਾਲੇ/ਟਿੱਪਣੀਆਂ:

ਕੱਠਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਠਾ , (ਪੋਠੋਹਾਰੀ) \ ਪੁਲਿੰਗ : ੧. ਚਸ਼ਮੇ ਵਿਚੋਂ ਨਿਕਲ ਕੇ ਵਗ ਰਹੇ ਪਾਣੀ ਦੀ ਕਾਫ਼ੀ ਵੱਡੀ ਧਾਰਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-33-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.