ਖਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਤ. ਸੰਗ੍ਯਾ—ਖਾਤਾ. ਟੋਆ. ਖਾਤ. “ਪਨ੍ਹਿਨ ਮਾਰ ਖਤ ਡਾਰ.” (ਚਰਿਤ੍ਰ ੧੯੪) ਜੁੱਤੀਆਂ ਨਾਲ ਮਾਰ ਮਾਰਕੇ ਟੋਏ ਵਿੱਚ ਸੁੱਟ ਦਿੱਤਾ। ੨ ਵੈਰ. ਵਿਰੋਧ । ੩ ਈਰਖਾ । ੪ ਅ਼ ਖ਼ਤ਼.1 ਲਿਖਤ. ਤਹਿਰੀਰ। ੫ ਰੇਖਾ. ਲਕੀਰ । ੬ ਚਿੱਠੀ। ੭ ਅ਼ ਖ਼ਤ. ਵਿਘਨ. ਰੋਕ ਟੋਕ. ਪ੍ਰਤਿਬੰਧ. “ਇਸੁ ਹਰਿਧਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ.” (ਮ: ੪ ਵਾਰ ਬਿਲਾ) ੮ ਖੋਹਣਾ. ਛੀਨਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.