ਖਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਲੀ. ਦੇਖੋ, ਖਲ ੨ ਅਤੇ ਖਲਿ। ੨ ਵਿ—ਖੜੋਤੀ. ਖਲੋਤੀ. “ਹਥ ਜੋੜਿ ਖਲੀ ਸਭਿ ਹੋਈ.” (ਮ: ੪ ਵਾਰ ਬਿਹਾ) ੩ ਸੰ. ਸੰਗ੍ਯਾ—ਮੂੰਹ ਦੇ ਖ (ਛਿਦ੍ਰ) ਵਿੱਚ ਜੋ ਲੀਨ (ਲੁਕੀ) ਹੋਵੇ, ਕਵਿਕਾ. ਲਗਾਮ. ਕੜਿਆਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.