ਗੀਟ੍ਹੇ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੀਟ੍ਹੇ (ਨਾਂ, ਪੁ, ਬ) ਬਾਲੜੀਆਂ ਦੁਆਰਾ ਇੱਟਾਂ ਪੱਥਰ ਤੋੜ-ਘੜ ਕੇ ਖੇਡਣ ਲਈ ਬਣਾਏ ਨਿੱਕੇ ਨਿੱਕੇ ਰੋੜੇ; ਪੰਜਾਂ ਗੀਟ੍ਹਿਆਂ ਨੂੰ ਇਕੱਲਾ- ਇਕੱਲਾ ਜਾਂ ਜੁੱਟਾਂ ਦੇ ਰੂਪ ਵਿੱਚ ਉਛਾਲ ਕੇ ਅਤੇ ਬੋਚਦੇ ਹੋਏ ਖੇਡੀ ਜਾਣ ਵਾਲੀ ਕੁੜੀਆਂ ਦੀ ਇੱਕ ਖੇਡ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First