ਘੁਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੁਲ (ਕ੍ਰਿ.। ਸੰਸਕ੍ਰਿਤ ਘੂਰੑਣ। ਪ੍ਰਾਕ੍ਰਿਤ ਘੁਲਨ। ਪੰਜਾਬੀ ਘੁਲਨਾ= ਰਲ ਮਿਲ ਜਾਣਾ, ਖੁਰਨ, ਗਲਨਾ, ਫਲ ਪਕਨਾ। ਘਾਉ ਦਾ ਪੱਕ ਕੇ ਵੱਲ ਹੋਣਾ, ਛੁਟ ਜਾਣਾ)
੧. ਖੁਰਨਾ। ਦੇਖੋ , ‘ਘੁਲ ਮਿਲਿ ਮਿਚਲਿ’
੨. ਛੁਟੀਦਾ ਹੈ। ਦੇਖੋ, ‘ਘੁਲੀਐ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First