ਚਾਨਣ-ਮੁਨਾਰਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Beacon (ਬੀਕਨ) ਚਾਨਣ-ਮੁਨਾਰਾ: ਸਮੁੰਦਰ ਵਿੱਚ ਇਕ ਖਾਸ ਨਵੇਕਲੀ ਪਹਾੜੀ ਤੇ ਰੱਖਿਆ ਚਾਨਣ-ਮੁਨਾਰਾ, ਕਿਉਂਕਿ ਇਹ ਚਾਨਣ-ਮੁਨਾਰਾ ਕਾਫ਼ੀ ਦੂਰ ਤੋਂ ਨਜ਼ਰ ਆ ਜਾਂਦਾ ਹੈ। ਸਮੁੰਦਰ ਵਿੱਚ ਜਹਾਜ਼ਾਂ ਨੂੰ ਸਹੀ ਰਸਤਾ ਵਿਖਾਉਣ ਅਤੇ ਖਤਰੇ ਤੋਂ ਖਬਰਦਾਰ ਕਰਨ ਵਾਸਤੇ ਚਾਨਣ-ਮੁਨਾਰੇ ਲਾਏ ਜਾਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.