ਚੋਲੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੋਲੇ (ਕ੍ਰਿ.। ਪੰਜਾਬੀ (ਮੂੰਹ) ਚੋਲਣਾ=ਖਾਣਾ) ਲੀਤੇ, ਡਕੇ* ਯਥਾ-‘ਸਾਧਨ ਸਭ ਰਸ ਚੋਲੇ’ ਉਸ ਇਸਤ੍ਰੀ ਨੇ ਸਭ ਰਸ ਲੀਤੇ ਹਨ। ਤਥਾ-‘ਹਰਿ ਰਤੀ ਹਰਿ ਰੰਗਿ ਚੋਲੇ’। ਹਰੀ ਦੇ ਪ੍ਰੇਮ ਵਿਖੇ ਜੋ ਰੱਤੀ ਹੈ ਉਹ ਹਰੀ ਦੇ (ਰੰਗ) ਅਨੰਦ ਨੂੰ ਲੈਂਦੀ ਹੈ।

----------

* ਮੂੰਹ ਚੋਲਿਆ=ਕਿਸੇ ਚੀਜ਼ ਦਾ ਮੂੰਹ ਵਿਚ ਲੈਣਾ , ਆਮ ਬੋਲੀ ਹੈ। -ਮੂੰਹ+ਵਿਚ+ਲੈਣਾ- ਦਾ ਸੰਖੇਪ ਹੀ -ਮੂੰਹ ਚੋਲਣਾ- ਜਾਪਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.