ਛੰਡਣਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Winnowing (ਵਿਨਅਉਙੰਗ) ਛੰਡਣਾ: ਇਹ ਇਕ ਛੰਡਣ ਕਿਰਿਆ ਹੈ, ਜਿਸ ਦੁਆਰਾ ਫ਼ਸਲ ਨੂੰ ਗਾਹਣ ਤੋਂ ਬਾਅਦ ਤੂੜੀ ਅਤੇ ਦਾਣਿਆਂ ਨੂੰ ਅਲੱਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਛੰਡਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਡਣਾ [ਕਿਸ] ਛੱਜ ਆਦਿ ਵਿੱਚ ਪਾ ਕੇ ਅਨਾਜ ਦੀ ਸਫ਼ਾਈ ਕਰਨਾ, ਛੱਟਣਾ; ਗਿੱਲੇ ਕੱਪੜੇ ਨੂੰ ਝਟਕਣਾ, ਝਾੜਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੰਡਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਡਣਾ ਕ੍ਰਿ—ਛਾਂਟਨਾ. ਨਿਰਾਲਾ (ਵੱਖ) ਕਰਨਾ। ੨ ਛੱਡਣਾ. ਛੋਡਨਾ. “ਸਰ ਛੰਡਹਿਂਗੇ.” (ਕਲਕੀ) “ਸੈਥੀਨ ਕੇ ਵਾਰ ਛੰਡੇ.” (ਚਰਿਤ੍ਰ ੧੨੩) “ਸਿਰ ਸੁੰਭ ਹੱਥ ਦੁ ਛੰਡੀਅੰ.” (ਚੰਡੀ ੨) ਸ਼ੁੰਭ ਦੈਤ ਦਾ ਸਿਰ ਫੜਕੇ ਦੁਰਗਾ ਨੇ ਜੋਰ ਨਾਲ ਘੁਮਾਇਆ ਅਰ ਫੇਰ ਪਟਕਾਉਣ ਲਈ ਦੋਹਾਂ ਹੱਥਾਂ ਤੋਂ ਛੱਡ ਦਿੱਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.