ਜਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਰੁ. ਜਰਾ. ਵ੍ਰਿੱਧ ਅਵਸਥਾ. ਦੇਖੋ, ਜਰ ੪. “ਜਰੁ ਆਈ ਜੋਬਨਿ ਹਾਰਿਆ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਰੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਰੁ (ਸੰ.। ਸੰਸਕ੍ਰਿਤ ਜਰਾ) ੧. ਬੁਢਾਪਾ। ਯਥਾ-‘ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ’ ਬੁਢਾਪਾ ਵੈਰੀ ਹੁੰਦਾ ਹੈ ਜਿਹੜੇ ਬਹੁਤ ਬੁਢੇ ਹੋ ਜਾਂਦੇ ਹਨ।

੨. (ਫ਼ਾਰਸੀ ਜ਼ਰ) ਮਾਇਆ ਧਨ। ਤੁਕ ਦਾ ਭਾਵ-ਉਨ੍ਹਾਂ ਦੀ ਮਾਇਆ ਵੈਰਣ ਹੁੰਦੀ ਹੈ, ਜਿਹੜੇ ਇਸਦਾ ਅਹੰਕਾਰ ਕਰਦੇ ਹਨ ਕਿ ਇਹ ਸਾਡੀ ਹੀ ਹੈ, ਕਿਉਂਕਿ ਸਾਕ ਸਨਬੰਧੀ ਚਾਹੁੰਦੇ ਹਨ ਕਿ ਬੁਢਾ ਛੇਤੀ ਮਰੇ ਤੇ ਅਸੀਂ ਧਨ ਸਾਂਭੀਏ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬਰੂਏ


Ubhi, ( 2021/05/28 07:0942)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.