ਟਹਿਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਹਿਲਾ (ਨਾਂ,ਪੁ) ਦੁੱਘ, ਘਿਓ, ਬਦਾਮ, ਖਸਖਸ ਅਤੇ ਮਗਜ਼ ਆਦਿ ਕਾੜ੍ਹ ਕੇ ਬਣਾਇਆ ਪੀਣ ਯੋਗ ਪਦਾਰਥ; ਹਰੀਰਾ, ਕੱਦੂ ਆਦਿ ਦੇ ਬੀਜਾਂ ਅਤੇ ਕਣਕ ਦਾ ਦੁੱਧ ਕੱਢ ਕੇ ਦਵਾਈਆਂ ਦੇ ਮੇਲ ਤੋਂ ਬਣਾਇਆ ਦਿਮਾਗ਼ੀ ਪੁਸ਼ਟੀ ਲਈ ਸ਼ਰਬਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟਹਿਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਹਿਲਾ. ਸੰਗ੍ਯਾ—ਹਰੀਰਾ. ਕਣਕ ਅਤੇ ਕੱਦੂ ਆਦਿ ਦੇ ਬੀਜਾਂ ਦਾ ਦੁੱਧ ਕੱਢਕੇ ਦਵਾਈਆਂ ਦੇ ਮੇਲ ਤੋਂ ਬਣਾਇਆ ਅਮ੍ਰਿਤੀ ਜੇਹਾ ਪਤਲਾ ਭੋਜਨ, ਜੋ ਦਿਮਾਗ਼ ਦੀ ਪੁ੄਍੢ ਲਈ ਵਰਤੀਦਾ ਹੈ। ੨ ਖ਼ਾ—ਟਹਿਲ ਦਾ ਪੁਲਿੰਗ. ਸੇਵਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.