ਡਕੌਂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਕੌਂਤ (ਨਾਂ,ਪੁ) ਡਕ ਬ੍ਰਾਹਮਣ ਅਤੇ ਗਵਾਲਣ ਦੇ ਉਦਰ ਤੋਂ ਪੈਦਾ ਹੋਈ ਸੰਤਾਨ; ਸਨਿੱਚਰ ਦਾ ਦਾਨ ਲੈਣ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡਕੌਂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਕੌਂਤ ਸੰਗ੍ਯਾ—ਡਕਪੁਤ੍ਰ. ਗਵਾਲਨ ਦੇ ਉਦਰ ਤੋਂ ਡਕ ਬ੍ਰਾਹ੝ਣ ਦੀ ਸੰਤਾਨ. ਡਕੌਂਤ ਸ਼ਨੈਸ਼੍ਚਰ (ਛਨਿੱਛਰ) ਦਾ ਦਾਨ ਲੈਂਦੇ, ਸਗਨਾਂ (ਸ਼ਕੁਨਾ) ਦਾ ਵਿਚਾਰ ਕਰਦੇ ਅਤੇ ਰੇਖਾ ਦੇ ਫਲ ਦੱਸਦੇ ਹਨ. ਭੱਡਰੀ. ਡਗੋਤ੍ਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.