ਡਹਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਹਾ (ਨਾਂ,ਪੁ) ਵੱਗ ਨਾਲੋਂ ਨਿੱਖੜ ਕੇ ਦੂਰ ਭੱਜ ਨੱਸ ਜਾਣ ਵਾਲੀ ਗਾਂ ਵਹਿੜ ਮੱਝ ਜਾਂ ਵੱਛੇ ਆਦਿ ਨੂੰ ਭੱਜਣ ਨੱਸਣ ਤੋਂ ਰੋਕਣ ਲਈ ਉਸ ਦੇ ਗਲ਼ ਨਾਲ ਬੰਨ੍ਹ ਕੇ ਅਗਲੀਆਂ ਦੋਹਾਂ ਲੱਤਾਂ ਵਿਚਕਾਰ ਲਟਕਾਇਆ ਜਾਣ ਵਾਲਾ ਡੰਡਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡਹਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਹਾ. ਸੰਗ੍ਯਾ—ਦੰਡ. ਸੋਟਾ । ੨ ਹਰੀਚੁਗ ਹਰਿਆਉ ਪਸ਼ੂ ਦੇ ਗਲ ਬੰਨ੍ਹਕੇ ਦੋਹਾਂ ਲੱਤਾਂ ਦੇ ਵਿਚਕਾਰ ਲਟਕਾਇਆ ਡੰਡਾ , ਜਿਸ ਤੋਂ ਨੱਠ ਨ ਸਕੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First