ਡੀਲ-ਡੋਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Prosopography (ਪਰਅਓਸਅਓਪੋ ਗਰਾਫੀ) ਡੀਲ-ਡੋਲ: ਇਹ ਸ਼ਬਦ ਅਸਲ ਵਿਚ ਗ੍ਰੀਕ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਭਾਵ ਹੈ ਚਿਹਰਾ ਜਾਂ ਵਿਅਕਤਿਤਵਤਾ (face or personality) ਅਤੇ ਸੀਮਿਤ ਪ੍ਰਯੋਗ ਵਿੱਚ ਵਿਅਕਤਿਤਵਤਾ ਦਾ ਅਧਿਐਨ (the study of personality) ਹੈ, ਪਰ ਬਹੁਤਾ ਆਮ ਆਧੁਨਿਕ ਪ੍ਰਯੋਗ (the investigation of the common background charac-teristics of a group of factors in history by means of a collective study of their lives) ਲਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.