ਢਮਕੀਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢਮਕੀਰਾ (ਨਾਂ,ਪੁ) ਬਾਲਾਂ ਵੱਲੋਂ (ਰੱਸੀ ਪਾ ਕੇ) ਖਿੱਚਣ ਵਾਲੇ ਗਡੀਰੇ ਉੱਤੇ ਮਿੱਟੀ ਜਾਂ ਲੱਕੜ ਦੀ ਚੱਪਣੀ ਜਿਹੀ ਢੋਲਕੀ ਬੰਨ੍ਹ ਕੇ ਪਹੀਆਂ ਵਿਚਲੇ ਡੰਡੇ ਦੀ ਉਤਲੀ ਚੜ ਦੁਆਰਾ ਪ੍ਰਹਾਰ ਕਰਨ ਦੀ ਵਿਧੀ ਨਾਲ ਅਵਾਜ਼ ਪੈਦਾ ਕਰਨ ਵਾਲਾ ਖਿਡੌਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.