ਤੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੂਰ 1 [ਨਾਂਪੁ] ਤੁਰਮ, ਵਾਜਾ 2 [ਨਾਂਪੁ] ਮਿਸਰ ਦਾ ਇੱਕ ਪਹਾੜ ਜਿਸ ਉੱਤੇ ਹਜ਼ਰਤ ਮੂਸਾ ਦੀ ਖ਼ੁਦਾ ਨਾਲ਼ ਗੱਲ ਹੋਈ ਸੀ 3.[ਨਾਂਪੁ] ਜੁਲਾਹਿਆਂ ਦੇ ਕਰਘੇ ਵਿੱਚ ਲੱਗੀ ਲੱਕੜ ਜਿਸ ਵਿੱਚ ਤਾਣੀ ਲਪੇਟੀ ਜਾਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੂਰ. ਸਰਵ—ਤੇਰਾ. ਤੇਰੀ. ਤੋਰ. “ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ.” (ਨਾਪ੍ਰ) ੨ ਸੰ. ਤੂਯ੗. ਸੰਗ੍ਯਾ—ਤੁਰਮ. ਰਣਸਿੰਘਾ. “ਜਗ ਜਸ ਤੂਰ ਬਜਾਇਅਉ.” (ਸਵੈਯੇ ਮ: ੪ ਕੇ) ੩ ਸੰ. ਵਿ—ਪ੍ਰਬਲ. ਜੋਰਾਵਰ. “ਅਧਮ ਉਧਾਰੇ ਤੂਰ ਭੁਜੇ.” (ਅਕਾਲ) ੪ ਵਿਜਯੀ. ਜਿੱਤਣ ਵਾਲਾ। ੫ ਸੰਗ੍ਯਾ—ਰਾਜਪੂਤਾਂ ਦੀ ਇੱਕ ਜਾਤਿ। ੬ ਅ਼  ਤੁਰਕ । ੭ ਬਹਾਦੁਰ. ਸ਼ੂਰਵੀਰ। ੮  .ਤੂਰ. ਮਿ੉ਰ ਦਾ ਇੱਕ ਖ਼ਾ੉ ਪਹਾੜ, ਜਿਸ ਦਾ ਨਾਮ ਸੀਨਾ (Sinai) ਹੈ (ਕੋਹਤੂਰ). ਬਾਈਬਲ ਅਤੇ .ਕੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ, ਮੂਸਾ। ੯ ਤੁ. ਰੱਸੇ ਜਾਂ ਜ਼ੰਜ਼ੀਰ ਨਾਲ ਬੱਧੇ ਕਾਠ ਦੇ ਟੁਕੜੇ, ਜੋ ਕਿਲੇ ਜਾਂ ਔਖੇ ਥਾਂ ਚੜ੍ਹਨ ਲਈ ਪੌੜੀ ਦਾ ਕੰਮ ਦਿੰਦੇ ਹਨ। ੧੦ ਧਾਤੁ ਦੀ ਢਾਲ (ਸਿਪਰ) ਜੋ ਵੈਰੀ ਦੇ ਸ਼ਸਤ੍ਰ ਰੋਕਣ ਲਈ ਵਰਤੀਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੂਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੂਰ (ਸੰ.। ਸੰਸਕ੍ਰਿਤ) ਵਾਜਾ , ਤੁਰੀ। ਯਥਾ-‘ਜਗਿ ਜਸ ਤੂਰੁ ਬਜਾਇਅਉ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 38078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.