ਪਲੈਟੀਨਮ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Platinum (ਪਲੈਟਿਨੁੱਅਮ) ਪਲੈਟੀਨਮ: ਇਹ ਇਕ ਦੁਰਲੱਭ ਧਾਤ ਹੈ, ਜਿਹੜੀ ਚਾਂਦੀ-ਨੁਮਾ ਚਿੱਟੀ, ਰਵੇਦਾਰ ਅਤੇ ਭਾਰੀ ਹੈ। ਇਹ ਅਪਰਦਨ ਅਤੇ ਘਸਾਈ ਤੋਂ ਕਾਫ਼ੀ ਹੱਦ ਤੱਕ ਮੁੱਕਤ ਰਹਿੰਦੀ ਹੈ, ਪਰ ਵਧੀਆ ਬਿਜਲੀ ਸੰਚਾਰਕ ਹੈ। ਇਸ ਦਾ ਪ੍ਰਯੋਗ ਅਧਿਕਤਰ ਰਸਾਇਣਿਕ ਤੇ ਬਿਜਲੀ ਦਾ ਸਾਜ਼ੋ-ਸਮਾਨ ਅਤੇ ਗਹਿਣੇ ਬਣਾਉਣ ਵਿੱਚ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.