ਬਾਂਕਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਂਕਾਂ (ਨਾਂ,ਇ,ਬ) 1 ਇਸਤਰੀਆਂ ਦੇ ਗਿੱਟੇ ਉੱਤੇ ਪਹਿਰਨ ਵਾਲੀਆਂ ਚਾਂਦੀ ਦੀਆਂ ਪਜੇਬਾਂ 2 ਇਸਤਰੀਆਂ ਦੇ ਗੁੱਟ ਤੇ ਪਹਿਰਨ ਵਾਲੀਆਂ ਗੋਖੜੂ ਜਿਹੀਆਂ ਚੂੜੀਆਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First