ਮੀਟਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Metre (ਮੀਟਅ*) ਮੀਟਰ: ਫ਼ਾਸਲਾ ਮਾਪਣ ਦੀ ਇਕ ਇਕਾਈ। ਫ਼ਰਾਂਸ ਅਤੇ ਕਈ ਹੋਰ ਦੇਸ਼ਾਂ ਵਿੱਚ ਫ਼ਾਸਲਾ ਮੀਟਰਾਂ ਜਾਂ ਕਿਲੋਮੀਟਰਾਂ ਵਿੱਚ ਮਾਪਿਆ ਜਾਂਦਾ ਹੈ। ਇਕ ਮੀਟਰ ਦੀ ਲੰਬਾਈ 39.3708 ਇੰਚ ਜਾਂ 10 ਡੈਸੀਮੀਟਰ ਜਾਂ 100 ਸੈਂਟੀਮੀਟਰ ਜਾਂ 1000 ਮਿਲੀਮੀਟਰ ਹੁੰਦੀ ਹੈ। 1 ਮੀਟਰ = 10 ਡੈਸੀਮੀਟਰ = 100 ਸੈਂਟੀਮੀਟਰ = 1000 ਮਿਲੀਮੀਟਰ। ਇਸ ਤੋਂ ਇਲਾਵਾ 1000 ਮੀਟਰ = 1 ਕਿਲੋਮੀਟਰ, 1.609 ਕਿਲੋਮੀਟਰ = 1 ਮੀਲ ਅਤੇ 5 ਮੀਲ = 8 ਕਿਲੋਮੀਟਰ ਹੁੰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮੀਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੀਟਰ [ਨਾਂਪੁ] ਮਿਣਤੀ ਜਾਂ ਪੈਮਾਇਸ਼ ਕਰਨ ਦਾ 100 ਸੈਂਟੀਮੀਟਰ ਦਾ ਮਾਪ; ਕਵਿਤਾ ਆਦਿ ਵਿੱਚ ਮਾਤਰਾਵਾਂ ਦਾ ਹਿਸਾਬ-ਕਿਤਾਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.