ਮੀਥੇਨ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Methane (ਮੀਥੇਇਨ) ਮੀਥੇਨ: ਇਹ ਇਕ ਪ੍ਰਕਾਰ ਦੀ ਪ੍ਰਕ੍ਰਤਕ ਗੈਸ ਹੈ ਜੋ ਜਲਾਉਣ ਦੇ ਕੰਮ ਵਿੱਚ ਲਿਆਉਂਦੀ ਜਾਂਦੀ ਹੈ। ਇਹ ਅਧਿਕਤਰ ਸਹਾਰਾ, ਅਲਜੇਰੀਆ ਅਤੇ ਲਿਬੀਆ ਦੇ ਗੈਸ ਖੇਤਰਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਨੂੰ ਅਤਿਅੰਤ ਸ਼ੀਤ ਦਬਾਅ ਅੰਦਰ ਤਰਲ ਰੂਪ ਦਿੱਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਮੀਥੇਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੀਥੇਨ [ਨਾਂਇ] (ਵਿਗਿ) ਇੱਕ ਰੰਗਹੀਣ ਗੰਧਹੀਣ ਜਲਣਸ਼ੀਲ ਗੈਸ ਜੋ ਕੁਦਰਤੀ ਗੈਸ ਵਿੱਚ ਹੁੰਦੀ ਹੈ ਅਤੇ ਦਲਦਲਾਂ/ਖਾਣਾਂ ਆਦਿ ਵਿੱਚ ਬਨਸਪਤੀ ਦੇ ਵਿਘਟਨ ਦੇ ਫਲ਼ਸਰੂਪ ਬਣਦੀ ਹੈ ਅਤੇ ਪ੍ਰਯੋਗਸ਼ਾਲਾ ਵਿੱਚ ਇਹ ਗੈਸ ਕਾਰਬਨ ਮੋਨੋ-ਆਕਸਾਈਡ ਨੂੰ ਹਾਈਡਰੋਜਨ ਨਾਲ਼ ਗਰਮ ਕੀਤਿਆਂ ਵੀ ਮਿਲ਼ਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First