ਮੁੱਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੱਨੀ (ਨਾਂ,ਇ) 1 ਨਿੱਕੀ ਕੁੜੀ 2 ਗੱਡੇ ਦੇ ਪਾਸੇ ਦੀ ਵਾੜ ਦਾ ਡੰਡਾ 3 ਹਲ਼ ਦਾ ਹੱਥਾ 4 ਮੁੰਜੀ ਫੰਡਣ (ਝਾੜਨ) ਲਈ ਪਿੜ ਵਿੱਚ ਗੱਡੀ ਲੱਕੜ 5 ਪਸ਼ੂ ਬੰਨ੍ਹਣ ਦੀ ਵੱਡੀ ਥੂਹਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.