ਲਥੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਥੇ* (ਕ੍ਰਿ.। ਪੰਜਾਬੀ ਲਹਿਣਾ ਦਾ ਦੂਸਰਾ ਰੂਪ ਲੱਥਣਾ=ਉਤਰਨਾ, ਦੂਰ ਹੋਣਾ, ਦੂਸਰਾ ਰੂਪ ਲਾਥਣਾ) ੧. ਉਤਰੇ। ਯਥਾ-‘ਮਲ ਲਥੇ ਲੈਦੇ ਫੇਰੀਆ’। ਤਥਾ-‘ਲਥੇ ਭੜਥੂ ਪਾਇ’।

੨. ਲਹਿ ਗਏ ਭਾਵ ਦੂਰ ਹੋ ਗਏ।

----------

* ਹੋ ਸਕਦਾ ਹੈ, ਇਹ ਪਦ -ਉਤਥਲਨ- ਦੇ ਊੜੇ ਦੇ ਡਿਗ ਜਾਣ ਨਾਲ -ਬਲਨਾ- ਬਣਿਆ ਹੋਵੇ ਤੇ ਫੇਰ ਇਸਦੇ ਉਲਟਣ ਨਾਲ -ਲੱਥਣਾ- ਬਣ ਗਿਆ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.