ਵਾਇਰਸ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Virus (ਵਾਇਰਸ) ਵਾਇਰਸ: ਉਪ-ਮਹੀਨ ਕਿਰਮਾਂ ਦੇ ਗੁੱਟ ਦਾ ਮੈਂਬਰ ਜਿਹੜਾ ਪੌਦਿਆਂ ਅਤੇ ਪਸ਼ੂਆਂ ਦੀਆਂ ਕੋਸ਼ਕਾਂ ਤੇ ਹਮਲਾ ਕਰਦੀ ਹੈ। ਵਾਇਰਸ ਆਪਣੇ-ਆਪ ਜਾਲੀਦਾਰ ਪੁਲੰਦੇ (tissue) ਤੋਂ ਬਾਹਰ ਪੈਦਾ ਨਹੀਂ ਹੁੰਦਾ ਜਦੋਂ ਕਿ ਇਹ ਮਹਿਮਾਨ ਕੋਸ਼ਕਾਂ ਨੂੰ ਹੀ ਪ੍ਰਯੋਗ ਕਰਦੇ ਹਨ। ਇਹ ਅਨੇਕਾਂ ਬਿਮਾਰੀਆਂ (influenza, poli-omyelitis, hepatitis) ਮਨੁੱਖਾਂ ਵਿੱਚ ਅਤੇ ਪੈਰ-ਮੂੰਹ ਅਤੇ ਹਲਕਣ ਬਿਮਾਰੀਆਂ ਪਸ਼ੂਆਂ ਵਿੱਚ ਪੈਦਾ ਹੁੰਦੀਆਂ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.