ਵੈਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

WAN

ਵੈਨ ਦਾ ਪੂਰਾ ਨਾਮ ਹੈ- ਵਾਈਡ ਏਰੀਆ ਨੈੱਟਵਰਕ। ਵੱਖ-ਵੱਖ ਸ਼ਹਿਰਾਂ/ਪ੍ਰਾਂਤਾਂ ਦਰਮਿਆਨ ਫੈਲੇ ਕੰਪਿਊਟਰ ਨੈੱਟਵਰਕ ਨੂੰ ਆਪਸ ਵਿੱਚ ਜੋੜਨ ਲਈ ਵੈਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨੈੱਟਵਰਕ ਦੀ ਇਕ ਮਹੱਤਵਪੂਰਨ ਕਿਸਮ ਹੈ। ਇਸ ਦੀਆਂ ਬਾਕੀ ਕਿਸਮਾਂ- ਲੋਕਲ ਏਰੀਆ ਨੈੱਟਵਰਕ (LAN) ਅਤੇ ਮੈਟਰੋਪੋਲੀਟਨ ਏਰੀਆ ਨੈੱਟਵਰਕ (MAN) ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.