ਸਪਤ ਧਾਤੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਪਤ ਧਾਤੁ. ਸ਼ਰੀਰ ਨੂੰ ਧਾਰਣ ਵਾਲੇ ਉਹ ਮੂਲ ਅੰਸ਼, ਜਿਨ੍ਹਾਂ ਨਾਲ ਦੇਹ ਕਾਇਮ ਹੈ—ਰਕਤ (ਲਹੂ) ਪਿੱਤ , ਮਾਂਸ, ਮੇਦ (ਮਿੰਜ), ਚਰਬੀ, ਹੱਡੀ, ਵੀਰਯ. chyle, blood, flesh, fat, bone, marrow and semen। ੨ ਦੇਖੋ, ਧਾਤੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First