ਸਭਿਆਚਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਭਿਆਚਾਰ, ਪੁਲਿੰਗ : ਸਭਿਅਤਾ, ਇਖਲਾਕ, ਵਰਤੋਂ ਵਿਚਾਰ ਵਿਚ ਚੰਗੇ ਸੰਭਲੇ ਹੋਏ ਹੋਣ ਦਾ ਭਾਵ, ਨੇਕ ਵਰਤਾਰਾ, ਸ਼ੁਭ ਜੀਵਨ ਜੁਗਤ, ਸੰਸਕ੍ਰਿਤੀ

–ਸਭਿਆਚਾਰਕ, ਵਿਸ਼ੇਸ਼ਣ : ਸਭਿਆਚਾਰ ਨਾਲ ਸਬੰਧਤ, ਸਭਿਅਤਾ ਵਾਲਾ, ਸਭਿਅਤਾ ਭਰਪੂਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-47-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.