ਸੁਭਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਭਾ. ਦੇਖੋ, ਸੁਬਹ। ੨ ਸ਼ੁਬਹ. ਸ਼ੱਕ. ਸੰਸਾ. “ਜੇ ਦਿਲ ਸੁਭਾ ਤੁਮਾਰੇ ਲਹੈ.” (ਗੁਪ੍ਰਸੂ) ੩ ਸੰ. ਸ਼ੁਭਾ. ਕਾਂਤਿ. ਸ਼ੋਭਾ. “ਬਰਨੀ ਨਹਿ ਜਾਤ ਸੁਭਾ ਹੈ.” (ਕ੍ਰਿਸਨਾਵ) ੪ ਇੱਛਾ । ੫ ਦੇਵਤਿਆਂ ਦੀ ਸਭਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.