ਸੂਫ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਫ. ਅ਼ ੉੤ਫ਼. ਸੰਗ੍ਯਾ—ਉੱਨ. ਪਸ਼ਮ । ੨ ਉਂਨੀ ਕਪੜਾ. ਕੰਬਲ. “ਕੰਨ ਮੁਸਲਾ ਸੂਫ ਗਲਿ.” (ਸ. ਫਰੀਦ) ਕੰਨ੍ਹੇ ਉੱਪਰ ਨਮਾਜ ਦਾ ਆਸਣ ਅਤੇ ਗਲ ਕੰਬਲ ਦੀ ਖਫਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਫ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਫ, (ਅਰਬੀ : ਉੱਨ) / ਪੁਲਿੰਗ : ੧.  ਉੱਨ ਦਾ ਕਪੜਾ, ਕੰਬਲ, ਸੂਫੀ ਫ਼ਕੀਰ ਦੀ ਖਫਨੀ (ਕੰਨ ਮੁਸੱਲਾ ਸੂਫ ਗਲਿ); ੨. ਇੱਕ ਕਿਸਮ ਦਾ ਕਾਲੇ ਰੰਗ ਦਾ ਕਪੜਾ; ੩. ਅੰਬਾਂ ਦੇ ਗੁੱਦੇ ਵਿਚਲੇ ਰੇਸ਼ੇ; ੪. ਸਿਆਹੀ ਦੀ ਦਵਾਤ ਵਿਚਲੀ ਲੀਰ

–ਸੂਫਦਾਰ, ਵਿਸ਼ੇਸ਼ਣ : ਸੂਫ ਵਾਲਾ (ਅੰਬ ਆਦਿ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-04-50-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.