ਸੂੰਡਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂੰਡਕਾ (ਨਾਂ,ਪੁ) ਲੀਰਾਂ ਜਾਂ ਸਰਕੜੇ ਆਦਿ ਦਾ ਫੂਸ ਭਰ ਕੇ ਲਾਦੂ ਟੱਟੂ ਜਾਂ ਬਲਦ ਦੇ ਕੰਨ੍ਹੇ ਨੂੰ ਲਾਗ ਲੱਗਣ ਤੋਂ ਬਚਾਉਣ ਲਈ ਬਣਾਇਆ ਗੱਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂੰਡਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂੰਡਕਾ, ਪੁਲਿੰਗ : ੧. ਲਾਦੂ ਟੱਟੂ ਬਲਦ ਆਦਿ ਨੂੰ ਲਾਗਾ ਲਗਣੋ ਬਚਾਉਣ ਵਾਲੀ ਗੱਦੀ ਜਿਸ ਵਿੱਚ ਲੀਰਾਂ ਜਾਂ ਸਰਕੜਾ ਭਰਿਆ ਹੁੰਦਾ ਹੈ; ੨. ਪੱਗ ਜਾਂ ਦੁਪੱਟੇ ਨੂੰ ਵਟ ਦੇ ਕੇ ਬਣਾਇਆ ਕੋਰੜਾ ਜੇਹਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-40-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.