ਸੈਂਸਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੈਂਸਾਰ ਸੰ. ਸੰਸਾਰ. ਸੰਗ੍ਯਾ—ਜੋ ਸੰਸਰਣ ਕਰੇ ਅਰਥਾਤ ਖਿਸਕਦਾ ਰਹੇ. ਇੱਕ ਹਾਲਤ ਵਿੱਚ ਨਾ ਰਹੇ. ਜਗਤ. ਦੁਨੀਆਂ. “ਲਾਹਾ ਭਗਤਿ ਸੈਸਾਰੇ.” (ਵਡ ਛੰਤ ਮ: ੩) “ਐਸਾ ਬਾਜੀ ਸੈਸਾਰ.” (ਤਿਲੰ ਮ: ੪) “ਸਭ ਮੁਕਤ ਹੋਆ ਸੈਸਾਰੜਾ.” (ਸ੍ਰੀ ਮ: ੫ ਪੈਪਾਇ) “ਭਰਮ ਭੁਲਾ ਸੈਂਸਾਰਾ.” (ਸੋਰ ਮ: ੩) “ਤੇ ਵਿਰਲੇ ਸੈਂਸਾਰ ਵਿਚਿ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੈਂਸਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੈਂਸਾਰ, ਪੁਲਿੰਗ : ਸੰਸਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-21-02-59-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.