ਹਉਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਉਕਾ (ਨਾਂ,ਪੁ) ਦੁੱਖ ਨਿਰਾਸਤਾ ਵਿਛੋੜੇ ਜਾਂ ਨਾ-ਉਮੀਦੀ ਵਿੱਚ ਲਿਆ ਲੰਮਾ ਡੂੰਘਾ ਸਾਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਉਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਉਕਾ, ਪੁਲਿੰਗ : ਦੁਖ ਨਿਰਾਸਤਾ ਵਿਛੋੜੇ ਬਿਰਹੇ ਆਦਿ ਵਿੱਚ ਲਿਆ ਲੰਮਾ ਡੂੰਘਾ ਸਾਹ (ਲਾਗੂ ਕਿਰਿਆ : ਭਰਨਾ, ਲੈਣਾ)
–ਹਉਕਾ ਲੱਗਣਾ, ਮੁਹਾਵਰਾ : ਹਬੱਕਾ ਜਾਂ ਹਵੱਕਾ ਲੱਗਣਾ, ਕਿਸੇ ਹਥੋਂ ਚੱਲੀ ਗਈ ਚੀਜ਼ ਦਾ ਬਹੁਤਾ ਹੀ ਗ਼ਮ ਖਾ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-02-32-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First