ਹਮੇਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਮੇਲ (ਨਾਂ,ਇ) 1 ਸੋਨੇ ਚਾਂਦੀ ਦੇ ਬਣਾਏ ਰੁਪਈਆਂ ਨਾਲ ਲਾਏ ਕੁੰਡਿਆਂ ਨੂੰ ਮੋਟੇ ਧਾਗੇ ਵਿੱਚ ਪਰੋ ਕੇ ਬਣਾਇਆ ਇਸਤਰੀਆਂ ਦੇ ਗਲ਼ੇ ਦਾ ਭੂਖਣ

                     2 ਬਲਦਾਂ ਦੇ ਗਲ਼ ਵਿੱਚ ਪਾਈ ਜਾਣ ਵਾਲੀ ਮੋਟੇ ਘੁੰਗਰੂਆਂ ਦੀ ਮਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਮੇਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਮੇਲ [ਨਾਂਇ] ਇੱਕ ਜ਼ਨਾਨਾ ਹਾਰ ਜਿਸ ਵਿੱਚ ਸਿੱਕੇ ਆਦਿ ਪਰੋਏ ਹੁੰਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਮੇਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੇਲ ਅ਼ ਹ਼ਮਾਯਲ. ਗਾਤ੍ਰਾ । ੨ ਚਾਂਦੀ ਸੁਵਰਣ ਆਦਿਕ ਦੀ ਮਾਲਾ, ਜੋ ਛਾਤੀ ਤੇ ਲਟਕਦੀ ਰਹਿੰਦੀ ਹੈ. ਇਹ ਇਸਤ੍ਰੀ ਪੁਰਖਾਂ ਤਥਾ ਘੋੜੇ ਆਦਿਕ ਪਸ਼ੂਆਂ ਦਾ ਭੀ ਭੂ੄ਣ ਹੈ। ੩ ਮੁਸਲਮਾਨ ਕੁਰਾਨ ਨੂੰ ਭੀ ਮਾਲਾ ਦੀ ਤਰਾਂ ਪਹਿਨਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਮੇਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਮੇਲ, (ਅਰਬੀ :  ਹਮਾਇਲ) / ਇਸਤਰੀ ਲਿੰਗ :  ਮਾਲਾ ਦੀ ਸ਼ਕਲ ਦਾ ਇੱਕ ਜ਼ਨਾਨਾ ਗਹਿਣਾ ਜੋ ਕੁੰਡੇ ਲੱਗੇ ਰੁਪਿਆ ਜਾਂ ਪੌਂਡਾਂ ਨੂੰ ਪਰੋਇਆਂ ਬਣਦਾ ਹੈ ਤੇ ਗਲ ਵਿੱਚ ਪਿਆ ਹਿੱਲ ਤੇ ਲਮਕਿਆ ਰਹਿੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-11-52-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.