ਹੁੰਗਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁੰਗਾਰਾ (ਨਾਂ,ਪੁ) ਕਹੀ ਜਾ ਰਹੀ ਗੱਲ ਦਾ ਸੁਣੇ ਜਾਣ ਦੇ ਪ੍ਰਮਾਣ ਵਜੋਂ ‘ਹੂੰ’ ਜਾਂ ਕਿਸੇ ਹੋਰ ਅਵਾਜ਼ ਵਿੱਚ ਦਿੱਤਾ ਉੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੁੰਗਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁੰਗਾਰਾ [ਨਾਂਪੁ] ਕਿਸੇ ਦੀ ਗੱਲ ਸੁਣਦਿਆਂ ਸਹਿਮਤੀ ਵਿੱਚ ਕੀਤਾ ਹੂੰ-ਹੂੰ, ਸਮਤੀ, ਹਿਮਾਇਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੁੰਗਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁੰਗਾਰਾ, ਪੁਲਿੰਗ : ਕਿਸੇ ਦੀ ਗੱਲ ਸੁਣਦੇ ਹੋਏ ਨੱਕ ਰਾਹੀਂ ਹੂੰ ਹੂੰ ਕਰੀ ਜਾਣਾ ਤਾਂ ਜੋ ਅਗਲਾ ਸਮਝੇ ਕਿ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾ ਰਿਹਾ ਹੈ, ਗੱਲ ਦੇ ਜਵਾਬ ਵਿੱਚ ‘ਹਾਂ’ ‘ਹਾਂ’ ਜਾਂ ‘ਹੂੰ’ ‘ਹੂੰ’ ਕਹਿਣ ਦਾ ਭਾਵ ( ਲਾਗੂ ਕਿਰਿਆ : ਦੇਣਾ, ਭਰਨਾ)

–ਹੁੰਗਾਰਾ ਭਰਨਾ, ਮੁਹਾਵਰਾ : ਸਮਤੀ ਦੇਣਾ, ਹਾਂ ਕਰਨਾ, ਹਿਮੈਤ ਦਾ ਭਰੋਸਾ ਦਿਵਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-11-53-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.