ਇਸ ਦੁਆਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hereby _ ਇਸ ਦੁਆਰਾ : ਵਪਾਰਕ ਅਤੇ ਕਾਨੂੰਨੀ ਪੱਤਰ_ਵਿਹਾਰ ਵਿਚ ‘ ਇਸ ਦੁਆਰਾ’ ਵਾਕੰਸ਼ ਦਾ ਮਤਲਬ ਸਮੇਂ ਵਲ ਸੰਕੇਤ ਕਰਨ ਤੋਂ ਨਹੀਂ ਹੁੰਦਾ , ਸਗੋਂ ਉਸ ਦਾ ਮਤਲਬ ‘ ਰਾਹੀਂ’ ਤੋਂ ਹੁੰਦਾ ਹੈ । ਜਦੋਂ ਇਹ ਕਿਹਾ ਜਾਵੇ ਕਿ ਕਿਸੇ ਕਿਰਾਏਦਾਰ ਦੀ ਕਿਰਾਏਦਾਰੀ’ ਇਸ ਦੁਆਰਾ ਖ਼ਤਮ ਕੀਤੀ ਜਾਂਦੀ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਉਸ ਨੋਟਿਸ ਅਥਵਾ ਸੂਚਨਾ ਦੇਣ ਦੁਆਰਾ । ਜਦੋਂ ਇਹ ਵਾਕੰਸ਼ ਕਿਸੇ ਪੱਤਰ ਜਾਂ ਦਸਤਾਵੇਜ਼ ਵਿਚ ਵਰਤਿਆ ਜਾਵੇ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਉਸ ਪੱਤਰ ਜਾਂ ਦਸਤਾਵੇਜ਼ ਦੁਆਰਾ ਸੰਬੋਧਤ ਵਿਅਕਤੀ ਨੂੰ ਕੋਈ ਕੰਮ ਕਰਨ ਜਾਂ ਨ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.