ਨੰਦ ਦਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੰਦ ਦਾਸ. ਵ੍ਰਜ ਭਾ੄੠ ਦੇ ਅੱਠ ਮਹਾਕਵੀਆਂ ਵਿਚੋਂ ਇੱਕ ਉੱਤਮ ਕਵਿ, ਜਿਸਨੇ ਹੋਰ ਰਚਨਾ ਤੋਂ ਛੁੱਟ ਅਨੇਕਾਥ੗ ਅਤੇ ਨਾਮਮਾਲਾ ਦੋ ਮਨੋਹਰ ਦੋਹਾਕੋਸ਼ ਲਿਖੇ ਹਨ, ਜੋ ਅਸੀਂ ਸੰਸ਼ੋਧਨ ਕਰਕੇ ਛਪਵਾ ਦਿੱਤੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.