ਅਸਥਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਥਾਈ [ਵਿਸ਼ੇ] ਆਰਜ਼ੀ, ਅਲਪਕਾਲੀਨ, ਥੋੜ੍ਹੇ ਸਮੇਂ ਲਈ, ਕੱਚਾ , ਅਸਥਿਰ; ਨਾਸਵਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਥਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਥਾਈ. ਸੰ. स्थायिन्—੎ਥਾਈ. ਵਿ—ਇਸਥਿਤ (੡੎ਥਤ) ਹੋਣ ਵਾਲਾ. ਠਹਿਰਨ ਵਾਲਾ। ੨ ਰਹਿਣ ਵਾਲਾ. ਨਿਵਾਸ ਕਰਤਾ । ੩ ਦੇਖੋ, ਅਸਥਾਈ ਭਾਵ। ੪ ਅ੎ਥਾਈ. ਸੰਗੀਤ ਅਨੁਸਾਰ ਧ੍ਰੁਪਦ ਆਦਿ ਦੇ ਆਲਾਪ ਦਾ ਪਹਿਲਾ ਭਾਗ । ੫ ਰਹਾਉ. ਟੇਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਥਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਥਾਈ, ਵਿਸ਼ੇਸ਼ਣ : ੧. ਸਥਾਈ, ਇਸਥਿਤ ਹੋਣ ਵਾਲਾ, ਠਹਿਰਨ ਵਾਲਾ; ੨. ਨਿਵਾਸ ਕਰਨ ਵਾਲਾ, ਰਹਿਣ ਵਾਲਾ, ਇਸਤਰੀ ਲਿੰਗ : ਸੰਗੀਤ ਵਿਚ ਧੁਪ੍ਰਦ ਆਦਿ ਦੇ ਅਲਾਪ ਦਾ ਪਹਿਲਾ ਭਾਗ

–ਅਸਥਾਈ ਭਾਵ, ਪੁਲਿੰਗ : ਕਾਵਿ ਵਿਚ ਰਸਾਂ ਦੇ ਆਸਰਾ ਰੂਪ ਨੌਂ ਭਾਵ ਜਿਨ੍ਹਾਂ ਵਿਚ ਰਸਾਂ ਦੀ ਇਸਥਿਤੀ ਹੁੰਦੀ ਹੈ, ਜਿਨ੍ਹਾਂ ਭਾਵਾਂ ਦੇ ਆਸਰੇ ਰਸ ਰਹਿੰਦੇ ਹਨ ਯਥਾ-ਰਤਿ, ਹਾਸ, ਸ਼ੋਕ, ਕ੍ਰੋਧ, ਉਤਸ਼ਾਹ, ਭੈ, ਨਿੰਦਾ, ਵਿਸਮਯ, ਨਿਰਵੇਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-39-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.