ਆਵਾਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Immgirant_ਆਵਾਸੀ: ਉਹ ਵਿਅਕਤੀ ਜੋ ਕਿਸੇ ਹੋਰ ਮੁਲਕ ਤੋਂ ਆ ਕੇ ਵਸਦਾ ਹੈ, ਉਸ ਨੂੰ ਵਸਣ ਵਾਲੇ ਦੇਸ਼ ਵਿਚ ਆਵਾਸੀ ਕਿਹਾ ਜਾਂਦਾ ਹੈ, ਜਦ ਕਿ ਜਿਸ ਦੇਸ਼ ਵਿਚੋਂ ਉਹ ਗਿਆ ਹੁੰਦਾ ਹੈ ਉਸ ਦੇ ਲੋਕੀ ਉਸ ਨੂੰ ਪਰਵਾਸੀ ਕਹਿੰਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.