ਉਪਨਯਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਨਯਨ. ਸੰ. ਸੰਗ੍ਯਾ—ਜਨੇਊ ਸੰਸਕਾਰ. ਜਨੇਊ ਪਹਿਰਾਉਣ ਦੀ ਰਸਮ.1 ਦੇਖੋ, ਜਨੇਊ। ੨ ਪਾਸ ਲੈਜਾਣ ਦੀ ਕ੍ਰਿਯਾ. ਨੇੜੇ (ਸਮੀਪ) ਲੈਜਾਣਾ। ੩ ਗੁਰੂ ਪਾਸ ਵਿਦ੍ਯਾਰਥੀ ਨੂੰ ਸਿਖ੍ਯਾ ਲਈ ਲੈ ਜਾਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਨਯਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਨਯਨ, ਸੰਸਕ੍ਰਿਤ / ਪੁਲਿੰਗ : ਜਨੇਊ ਪਾਊਣ ਦੀ ਰਸਮ; ਸੋਲਾਂ ਸੰਸਕਾਰਾਂ ਵਿਚੋਂ ਇਕ ਸੰਸਕਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-47-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.