ਉਪਬਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਬਨ. ਸੰ. उपवन. ਸੰਗ੍ਯਾ—ਜਿਸ ਵਿੱਚ ਫੁੱਲ ਅਤੇ ਫਲਦਾਰ ਬੂਟੇ ਬਿਰਛ ਮਿਣਤੀ ਅਤੇ ਸੁੰਦਰ ਬ੍ਯੋਂਤ ਨਾਲ ਲਾਏ ਹੋਣ. ਬਾਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਬਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਬਨ, ਸੰਸਕ੍ਰਿਤ (ਉਪਵਨ) / ਪੁਲਿੰਗ : ੧. ਉਹ ਬਣ ਜਿਸ ਵਿਚ ਸੋਹਣੇ ਢੰਗ ਨਾਲ ਵੇਲ ਬੂਟੇ ਤੇ ਬ੍ਰਿਛ ਲਾਏ ਗਏ ਹੋਣ, ਬਾਗ਼ ਬਗ਼ੀਚਾ; ੨. ਛੋਟੇ ਛੋਟੇ ਜੰਗਲ, ਦਰਖਤਾਂ ਦਾ ਛੋਟਾ ਝੁੰਡ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-51-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.