ਉਸ਼ੀਨਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਸ਼ੀਨਰ. ਸੰ. ਸੰਗ੍ਯਾ—ਉਸ਼ੀ (ਇੱਛਾ) ਪੂਰਣ ਕਰਨ ਵਾਲੇ ਨਰ ਰਹਿੰਦੇ ਹਨ ਜਿਸ ਵਿੱਚ. ਗਾਂਧਾਰ ਦੇਸ਼ । ੨ ਰਾਜਾ ਮਹਾਮਨਾ ਦਾ ਪੁਤ੍ਰ ਅਤੇ ਸ਼ਿਵੀ ਦਾ ਪਿਤਾ ਇੱਕ ਚੰਦ੍ਰਵੰਸ਼ੀ ਰਾਜਾ.1 “ਗਯੋ ਉਸੀਨਰ ਭੂਪਤਿ ਪਾਸ.” (ਗੁਪ੍ਰਸ{) ਦੇਖੋ, ਗਾਲਵ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.