ਉਜ਼ਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਜ਼ਰ (ਨਾਂ,ਪੁ) ਮਜ਼ਬੂਰੀ ਜਾਂ ਬੇਬਸੀ ਜਤਾਉਣ ਲਈ ਕੀਤਾ ਜਾਣ ਵਾਲਾ ਬਹਾਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉਜ਼ਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਜ਼ਰ, ਅਰਬੀ / ਪੁਲਿੰਗ :  ਬਹਾਨਾ, ਚੂੰ ਚਰਾਂ. ਵਿਤਰਕ, ਇਤਰਾਜ਼, ਹੁੱਜਤ (ਲਾਗੂ ਕਿਰਿਆ : ਹੋਣਾ ਕਰਨਾ)

–ਉਜ਼ਰ ਖ਼ਾਹੀ, ਫ਼ਾਰਸੀ / ਇਸਤਰੀ ਲਿੰਗ : ਉਜ਼ਰ ਕਰਨ, ਉਜ਼ਰ ਪੇਸ਼ ਕਰਕੇ ਖਿਮਾ ਮੰਗਣਾ, ਮਰਗ ਹੋ ਜਾਣ ਪਰ ਅਫਸੋਸ (ਲਾਗੂ ਕਿਰਿਆ :  ਕਰਨਾ)

–ਉਜਰਦਾਰ, ਪੁਲਿੰਗ : ਇਤਰਾਜ਼ ਕਰਨ ਵਾਲਾ, ਜਿਸ ਨੂੰ ਕੋਈ ਇਤਰਾਜ਼ ਹੋਵੇ

–ਉਜਰਦਾਰੀ, ਇਸਤਰੀ ਲਿੰਗ : ਕਨੂੰਨੀ ਅਦਾਲਤ ਵਿਚ ਕੋਈ ਇਤਰਾਜ਼ ਕਰਨ ਦੀ ਕਿਰਿਆ, ਦਾਹਵੇ ਸਬੰਧੀ ਇਤਰਾਜ਼

–ਉਜ਼ਰ ਪੇਸ਼ ਕਰਨਾ, ਕਿਰਿਆ ਸਕਰਮਕ : ਕਨੂੰਨੀ ਅਦਾਲਤ ਜਾਂ ਪੰਚਾਇਤ ਆਦਿ ਵਿਚ ਕਿਸੇ ਫੈਸਲੇ ਸਬੰਧੀ ਇਤਰਾਜ਼ ਪੇਸ਼ ਕਰਨਾ

–ਉਜਰੀ, ਵਿਸ਼ੇਸ਼ਣ / ਪੁਲਿੰਗ : ਉਜ਼ਰਦਾਰ, ਉਜ਼ਰ ਕਰਨ ਵਾਲਾ, ਜਿਸ ਨੂੰ ਕੋਈ ਇਤਰਾਜ਼ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-12-34-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.