ਐਂਗਲੋ-ਭਾਰਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Anglo-Indian_ਐਂਗਲੋ-ਭਾਰਤੀ: ਅੰਗਰੇਜ਼ ਅਤੇ ਭਾਰਤੀ ਜੋੜਿਆਂ ਦੀ ਭਾਰਤ ਅਧਿਵਾਸੀ ਔਲਾਦ। ਇਹ ਜ਼ਿਆਦਾਤਰ ਈਸਾਈ ਮਤ ਦੇ ਧਾਰਨੀ ਹਨ। ਯੋਰਪੀ ਅਤੇ ਭਾਰਤੀ ਜੋੜਿਆਂ ਦੀ ਔਲਾਦ ਨੂੰ ਵੀ ਐਂਗਲੋ-ਭਾਰਤੀ ਕਹਿ ਲਿਆ ਜਾਂਦਾ ਹੈ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਰਾਜ ਵੇਲੇ ਇਨ੍ਹਾਂ ਨੂੰ ਵਿਦਿਅਕ ਅਤੇ ਸਰਕਾਰੀ ਨੌਕਰੀਆਂ ਦੇ ਖੇਤਰ ਵਿਚ ਕਾਫ਼ੀ ਰਿਆਇਤਾਂ ਪ੍ਰਾਪਤ ਸਨ ਜੋ ਨਵੇਂ ਸੰਵਿਧਾਨ ਦੇ ਲਾਗੂ ਹੋਣ ਉਪਰੰਤ ਆਹਿਸਤਾ ਆਹਿਸਤਾ ਵਾਪਸ ਲੈ ਲਈਆਂ ਗਈਆਂ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.