ਓਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਡੀ (ਨਾਂ,ਇ) 1 ਡੂੰਘ ਵਾਲੀ ਛੋਟੀ ਟੋਕਰੀ 2 ਸ਼ਿਕਾਰ ਕਰਨ ਲਈ ਲੁੱਕਵੇਂ ਮੋਰਚੇ ਵਾਂਗ ਬਣਾਈ ਓਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਓਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਓਡੀ, ਵਿਸ਼ੇਸ਼ਣ  (ਓਸ ਜਿੱਡੀ) / ਇਸਤਰੀ ਲਿੰਗ : ਓਦੀ, ਘਾਤ, ਉਹ ਥਾਂ ਜਿਸ ਦੀ ਓਟ ਲੈ ਕੇ ਸ਼ਿਕਾਰੀ ਨਿਸ਼ਾਨਾ ਲਾਇਆ ਕਰਦੇ ਹਨ, ਮੋਰਚੇ ਵਾਂਗ ਬਣਾਈ ਹੋਈ ਇਕ ਖਾਈ

–ਓਡੀ ਕੇਡੀ, ਓਡੇ ਦੀ ਓਡੀ, ਨਾ ਵੱਧ ਨਾ ਘੱਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-03-48-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.