ਕਰਤੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤੂਤ (ਨਾਂ,ਇ) ਬੁਰਾ ਕੰਮ; ਕੁਕਰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਤੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤੂਤ [ਨਾਂਇ] ਭੈੜਾ ਕੰਮ , ਬੁਰਾ ਕੰਮ; ਕੁਕਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਤੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤੂਤ ਸੰਗ੍ਯਾ—ਕਰਤ੍ਰਿਤ੍ਵ. ਕਰਣੀ. “ਕਰਤੂਤਿ ਪਸੂ ਕੀ ਮਾਨਸ ਜਾਤਿ.” (ਸੁਖਮਨੀ) ੨ ਵ੍ਯੰਗ ਨਾਲ ਬੁਰੇ ਕੰਮ ਨੂੰ ਭੀ ਕਰਤੂਤ ਆਖਦੇ ਹਨ. ਜਿਵੇਂ—“ਚੰਗੀ ਕਰਤੂਤ ਕੀਤੀ ਹੈ!” (ਲੋਕੋ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਤੂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਤੂਤ, (ਸੰਸਕ੍ਰਿਤ : कर्तूव्व) \ ਇਸਤਰੀ ਲਿੰਗ : ੧. ਵਿਆਹ ਢੰਗ ਵਿੱਚ ਨਾਮਨੇ ਲਈ ਬਹੁਤਾ ਖ਼ਰਚ ਕਰਨ ਦਾ ਭਾਵ ੨. ਕਰਮ, ਕੰਮ, ਕਰਨੀ; ੩. ਫਿਹਲ, ਬੁਰਾ ਕੰਮ, ਕੁਕਰਮ, ਭੈੜਾ ਕੰਮ,  (ਲਾਗੂ ਕਿਰਿਆ : ਕਰਨਾ, ਵਿਖਾਉਣਾ)

–ਕਰਪੂਤ ਖਲੇਰਨਾ, ਕਰਤੂਤ ਖਿੰਡਾਉਣਾ, ਮੁਹਾਵਰਾ : ਮੰਦਾ ਕੰਮ ਕਰਨਾ, ਬਦਨਾਮੀ ਖੱਟਣਾ

–ਕਰਤੂਤ ਖੋਲ੍ਹਣਾ, ਮੁਹਾਵਰਾ : ਮੰਦਾ ਕੰਮ ਕਰਨਾ, ਅਜਿਹਾ ਕੰਮ ਕਰਨਾ ਜਿਸ ਨੂੰ ਲੋਕ ਮਾੜਾ ਗਿਣਨ

–ਕਰਤੂਤੀ, ਵਿਸ਼ੇਸ਼ਣ \ ਪੁਲਿੰਗ : ੧. ਕਰਤੂਤ ਵਾਲਾ, ੨. ਮਰਨੇ ਪਰਨੇ ਤੇ ਹੱਦੋਂ ਬਹੁਤਾ ਖ਼ਰਚ ਕਰਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-30-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.