ਕਰਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾੜ (ਨਾਂ,ਪੁ) ਦੁਕਾਨਦਾਰ; ਸ਼ਾਹੂਕਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਾੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾੜ [ਨਾਂਪੁ] ਸ਼ਾਹ , ਬਾਣੀਆ, ਸੂਦਖ਼ੋਰ, ਦੁਕਾਨਦਾਰ, ਵਪਾਰੀ, ਹਟਵਾਣੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਾੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾੜ. ਦੇਖੋ, ਕਿਰਾੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਾੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਾੜ, (ਸੰਸਕ੍ਰਿਤ : किराट=ਸੌਦਾਗਰ) \ ਪੁਲਿੰਗ : ਦੁਕਾਨਦਾਰ, ਸੌਦਾਗਰ, ਬਿਉਪਾਰੀ, ਹਟਵਾਣੀਆ

–ਕਰਾੜਪੁਣਾ,  ਪੁਲਿੰਗ :  ਕਰਾੜਾਂ ਵਾਲੀ ਆਦਤ, ਲੀਚੜਪੁਣਾ, ਕਾਇਰਪੁਣਾ

–ਕਰਾੜ ਫੂਸੇ ਵੱਟੀ ਜੱਟੀ ਫੂਸੇ ਅੱਟੀ, ਅਖੌਤ : ਹਰ ਕੋਈ ਆਪਣੇ ਰੋਣੇ ਰੋਂਦਾ ਹੈ

–ਕੁਰਾੜੀ, ਇਸਤਰੀ ਲਿੰਗ : ਕਰਾੜ ਦਾ ਇਸਤਰੀ ਲਿੰਗ

–ਹੱਟੀ ਤੇ ਕਰਾਣ ਤੇ ਗਲੀ ਵਿੱਚ ਕੁੱਤਾ ਸ਼ੇਰ ਹੁੰਦੇ ਹਨ, ਅਖੌਤ :  ਆਪਣੀ ਥਾਂ ਤੇ ਕਮਜ਼ੋਰ ਵੀ ਹੌਸਲਾ ਵਿਖਾਉਂਦਾ ਹੈ

–ਭੁੱਖਾ ਕਰਾੜ ਬਹੀਆਂ (ਵਹੀਆਂ)  ਫੋਲੇ, ਅਖੌਤ :  ਕਮੀਣੀ ਨੀਤ ਵਾਲਾ ਆਦਮੀ ਹਮੇਸ਼ਾ ਦੂਸਰਿਆਂ ਨੂੰ ਠੱਗਣ ਦੀ ਸੋਚਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 70, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-12-00-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.