ਕੰਦਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦਲਾ (ਨਾਂ,ਪੁ) ਸੋਨੇ ਚਾਂਦੀ ਜਾਂ ਲੋਹੇ ਦੀ ਸੀਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਦਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦਲਾ [ਨਾਂਪੁ] ਲੋਹੇ ਦੀ ਮੋਟੀ ਸਲਾਖ਼, ਸਰੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਦਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦਲਾ. ਸੰਗ੍ਯਾ—ਕੰਦਲ (ਸੁਵਰਣ) ਦਾ ਚਾਂਦੀ ਪੁਰ ਚੜ੍ਹਿਆ ਹੋਇਆ ਬਾਰੀਕ ਪੱਤਰਾ। ੨ ਵਿ੄ਨੁਪੁਰਾਣ ਅਨੁਸਾਰ ਇੱਕ ਪਹਾੜ, ਜਿਸ ਪੁਰ ਸਿੱਧ ਅਤੇ ਚਾਰਣ ਦੇਵਤਾ ਰਹਿੰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਦਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਦਲਾ, (ਸੰਸਕ੍ਰਿਤ : कन्दल=ਸੋਨਾ) \ ਪੁਲਿੰਗ : ੧. ਸੋਨੇ ਦਾ ਬਾਰੀਕ ਪੱਤਰਾ ਜੋ ਚਾਂਦੀ ਪੁਰ ਚੜ੍ਹਿਆ ਹੋਇਆ ਹੋਵੇ; ੨. ਸੋਨੇ ਚਾਂਦੀ ਦੀ ਮੋਟੀ ਤਾਰ, ਲੋਹੇ ਦੀ ਮੋਟੀ ਸਲਾਖ, ਸਰੀਆ

–ਕੰਦਲਾਕਸ਼, (ਹਿੰਦੀ) \ (ਸੰਸਕ੍ਰਿਤ : कन्दल=ਸੋਨਾ; कन्दला=ਸੋਨੇ ਦੀ ਤਾਰ+ਫ਼ਾਰਸੀ : ਕਸ਼) \ ਪੁਲਿੰਗ : ਚਾਂਦੀ ਸੋਨੇ ਦੀਆਂ ਤਾਰਾਂ ਖਿੱਚਣ ਜਾਂ ਬਣਾਉਣ ਵਾਲਾ

–ਕਾਮਕੰਦਲਾ, (ਸੰਸਕ੍ਰਿਤ : काम; ਕੰਮ=ਇੱਛਾ+कन्दला=ਗੰਦਲ) \ ਇਸਤਰੀ ਲਿੰਗ : ਮਾਧਵਾਨਲ ਨਾਂ ਦੀ ਪੁਸਤਕ ਦੀ ਨਾਇਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-29-08-19-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.